Tuesday, April 27, 2010

I am a Sinner!! _/\_


ਹਮ ਮੈਲੇ ਤੁਮ ਊਜਲ ਕਰਤੇ ਹਮ ਿਨਰਗੁਨ ਤੂ ਦਾਤਾ ॥
ਹਮ ਮੂਰਖ ਤੁਮ ਚਤੁਰ ਿਸਆਣੇ ਤੂ ਸਰਬ ਕਲਾ ਕਾ ਿਗਆਤਾ ॥1॥
ਮਾਧੋ ਹਮ ਐਸੇ ਤੂ ਐਸਾ ॥
ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥
ਤੁਮ ਸਭ ਸਾਜੇ ਸਾਿਜ ਿਨਵਾਜੇ ਜੀਉ ਿਪੰਡੁ ਦੇ ਪ੍ਰਾਨਾ ॥
ਿਨਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਿਮਹਰਵਾਨਾ ॥2॥
ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥
ਤੁਮ ਸੁਖਦਾਈ ਪੁਰਖ ਿਬਧਾਤੇ ਤੁਮ ਰਾਖਹੁ ਅਪੁਨੇ ਬਾਲਾ ॥3॥
ਤੁਮ ਿਨਧਾਨ ਅਟਲ ਸੁਿਲਤਾਨ ਜੀਅ ਜੰਤ ਸਿਭ ਜਾਚੈ ॥
ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥4॥

ਬਾਣੀ ਸਾਡੇ ਜੀਵਨ ਵਿਚ ਤਬਦੀਲੀ ਲਿਆਵੇ | ਜੋ ਨਿਤਨੇਮ ਨਹੀਂ ਕਰਦੇ ਉਹ ਕਰਨ, ਜੋ ਨਿਤਨੇਮ ਕਰਦੇ ਹਨ ਉਹ ਵਿਚਾਰਨ, ਜੋ ਵਿਚਾਰਦੇ ਹਨ ਉਹ ਜੀਵਨ ਵਿਚ ਵਸਾਉਣ!!!! - Dhan Sri Guru Granth Sahib Jee Maharaj ! :)

1 comment: